Comments on: Humanitarian Response Highlights/Key Priorities-Pakistan http://www.unitedsikhs.org/blog/2009/09/humanitarian-response-highlightskey-priorities-pakistan/ Recognize The Human Race As One Tue, 15 Dec 2015 00:51:39 +0000 hourly 1 By: khalsa http://www.unitedsikhs.org/blog/2009/09/humanitarian-response-highlightskey-priorities-pakistan/comment-page-1/#comment-3028 Sat, 27 Aug 2011 15:43:01 +0000 http://www.unitedsikhs.org/blog/?p=454#comment-3028 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

ਮੈਂ ਬਾਹਰ ਬੈਠੇ ਆਪਣੇ ਵੀਰਾ ਭਰਾਵਾ ਨੂੰ ਇਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਐਸ.ਜੀ.ਪੀ.ਸੀ. ਚੋਣਾਂ ਦੇ ਨਾਮ ਤੇ ਆਪਣੀ ਮੇਹਨਤ ਦੀ ਕਮਾਈ ਬਿਨਾ ਸੋਚੇ ਸਮ੍ਜੇ ਬਿਨਾ ਕਿਸੇ ਤੋਂ ਪੁਛੇ ਸੇਵਾ ਦੇ ਨਾਮ ਤੇ ਕਿਸੇ ਨੂੰ ਨਾ ਭੇਜੀ ਜਾਵੇ ਅਸੀਂ ਪੰਥਕ ਮੋਰਚੇ ਵਾਲੋ ਐਸ.ਜੀ.ਪੀ.ਸੀ ਚੋਣਾਂ ਦੇ ਉਮੀਦਵਾਰ ਹਾਂ ਅੱਜ ਸਾਡੀ ਬਾਹਰ ਬੈਠੇ ਕਿਸੇ ਸਿੰਘ ਨਾਲ ਗੱਲ ਹੋਈ ਤੇ ਓਹਨਾ ਨੇ ਦਸਇਆ ਕੇ ਬਾਹਰੋ ਸਾਰੇ ਸਿੰਘਾ ਨੇ ਇਕਠੇ ਹੋ ਕੇ ਕਰੋੜਾ ਰੁਪੇ ਫੰਡ ਇਕਠਾ ਕਰ ਕੇ ਐਸ.ਜੀ.ਪੀ.ਸੀ ਨੂੰ ਬਾਦਲ ਦੇ ਹਥੋ ਅਜਾਦ ਕਰਵਾਉਣ ਲਈ ਭੇਜੇ ਪਰ ਮੈਨੂ ਬਹੁਤ ਹੈਰਾਨੀ ਹੋਈ ਹੈ ਕੇ ਓਹ ਸਾਰੇ ਪੈਸੇ ਗਏ ਕਿਥੇ ਕਿਓ ਕੇ ਸਾਨੂੰ ਕਿਸੇ ਵੀ ਉਮੀਦਵਾਰ ਨੂੰ ਪੰਥਕ ਮੋਰਚੇ ਵਲੋ ਇਕ ਪੈਸੇ ਦੀ ਵੀ ਮਦਦ ਦੇਣ ਤੋਂ ਇਨਕਾਰ ਕਰ ਦਿਤਾ ਹੈ ਤੇ ਆਪਣੇ ਬਲਬੂਤੇ ਤੇ ਚੋਣਾਂ ਲੜੰਨ ਲਈ ਕੇਹਾ ਗਿਆ ਹੈ ਇਸ ਲਈ ਸਾਰੇ ਸਿਖ ਭਰਾਵਾ ਨੂੰ ਹਥ ਜੋੜ ਕੇ ਬੇਨਤੀ ਹੈ ਕੇ ਤੁਸੀਂ ਜੇ ਮਦਦ ਕਰਨੀ ਚਾਹੁੰਦੇ ਹੋ ਤਾਂ ਜੀਨੇ ਵੀ ਉਮੀਦਵਾਰ ਪੰਥਕ ਮੋਰਚੇ ਵਾਲੋ ਚੋਣਾਂ ਲੜ ਰਹੇ ਨੇ ਓਹਨਾ ਨਾਲ ਆਪ ਸੰਪਰਕ ਕਰ ਕੇ ਓਹਨਾ ਦੀ ਮਦਦ ਕੀਤੀ ਜਾਵੇ ਨਹੀ ਤਾਂ ਏਦਾ ਚੋਣਾ ਜਿਤਨੀਆ ਮੁਸ਼ਕਿਲ ਹੀ ਨਹੀ ਨਾ ਮੁਮਕਿਨ ਹੈ ਕਿਓ ਕੇ ਕਿਸੇ ਨੂੰ ਕੁਜ ਨਹੀ ਪਤਾ ਕੇ ਬਾਹਰ ਬੈਠੇ ਸਿੰਘਾ ਦਾ ਪੈਸਾ ਕਿਥੇ ਜਾ ਰਿਹਾ ਹੈ ਸਾਡੇ ਉਮੀਦਵਾਰਾ ਤਕ ਨਹੀ ਪਹੁੰਚ ਰਿਹਾ

ਸਾਰੇ ਉਮੀਦਵਾਰਾਂ ਦੇ ਨਾਮ ਦੇ ਰਹੇ ਹਾਂ ਤੁਸੀਂ ਆਪ ਸੰਪਰਕ ਕਰ ਕੇ ਜਾਣ ਕਾਰੀ ਲੈ ਸਕਦੇ ਹੋ

ਲੁਧਿਆਣਾਂ (ਦਿਹਾਤੀ) ਤੋਂ ਸ.ਗੁਰਮੇਲ ਸਿੰਘ

ਲੁਧਿਆਣਾ (ਪਛਮੀ) ਹਲਕੇ ਤੋ ਸ.ਗੁਰਦੀਪ ਸਿੰਘ ਅਤੇ ਬੀਬੀ ਪਰਮਿੰਦਰਪਾਲ ਕੌਰ
ਲੁਧਿਆਣਾ (ਦਖਣੀ) ਤੋਂ ਸ. ਬਲਵੀਰ ਸਿੰਘ

]]>